੩੫੦ ਸਾਲਾਂ ਸ਼ਹੀਦੀ ਵਿਰਾਸਤ:
ਹਿੰਦ ਦੀ ਚਾਦਰ
३५० सालों की शहीदी विरासत:
हिन्द दी चादर
350 Years of Martyrdom Legacy:
Hind Di Chadar
lakhi ji

ਭਾਈ ਲੱਖੀ ਸ਼ਾਹ ਵਣਜਾਰਾ ਜੀ -

ਗੁਰੂ ਜੀ ਦੇ ਧੜ ਨੂੰ ਇੱਕ ਸ਼ਰਧਾਲੂ ਸਿੱਖ ਭਾਈ ਲੱਖੀ ਸ਼ਾਹ ਵਣਜਾਰਾ ਬੜੀ ਹੁਸ਼ਿਆਰੀ ਨਾਲ ਗੱਡੇ ਵਿੱਚ ਲੱਦ ਕੇ ਆਪਣੇ ਘਰ ਲੈ ਗਿਆ। ਉੱਥੇ ਉਸਨੇ ਆਪਣੇ ਘਰ ਦੇ ਅੰਦਰ ਚਿਖਾ ਬਣਾਈ ਧੜ ਨੂੰ ਉਸ ਉੱਪਰ ਰੱਖਿਆ ਅਤੇ ਘਰ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਉਸਨੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ, ਉਸ ਅਸਥਾਨ ਨੂੰ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

lakhi ji

Bhai Lakhi Shah Vanjara Ji -

At the same time, another devout Sikh, Bhai Lakhi Shah Vanjara, demonstrated immense courage. With great cleverness, he managed to load Guru Ji’s body onto a cart and secretly carried it to his home. There, he prepared a funeral pyre inside the house, placed the body upon it and set the house on fire. Through this act of sacrifice, he ensured Guru Ji’s body was given a proper cremation. The sacred site is today commemorated as Gurdwara Rakab Ganj Sahib in Delhi.

lakhi ji

भाई लखी शाह वंजारा जी -

एक धर्मनिष्ठ सिख, भाई लखी शाह वंजारा ने बड़ी चतुराई से गुरु के शरीर को एक गाड़ी में लाद लिया और उसे अपने घर ले गए। वहाँ उन्होंने अपने घर के अंदर एक चिता बनाई, उस पर गुरु जी का पार्थिव शरीर रखा और घर में आग लगा दी। इस प्रकार उन्होंने गुरु जी के पार्थिव शरीर का अंतिम संस्कार किया और वह स्थान अब गुरुद्वारा रकाब गंज साहिब के नाम से जाना जाता है।